Friday, 5 July 2019

DDO will approve Data of Teachers for Transfer

0 comments

DDO will approve Data of Teachers for Transfer




ਸਮੂਹ ਸਰਕਾਰੀ ਸਕੂਲ ਸਟਾਫ ਨੋਟ ਕਰਨ ਕੇ ਟਰਾਂਸਫਰ ਪਾਲਿਸੀ ਮੁਤਾਬਿਕ candidate ਵੱਲੋ submit ਕੀਤੀ ਗਈ transfer request ਸਭ ਤੋਂ ਪਹਿਲਾਂ ਸਬੰਧਤ DDO ਕੋਲ ਜਾਵੇਗੀ ਅਤੇ 24 ਘੰਟੇ ਦੇ ਅੰਦਰ ਅੰਦਰ DDO ਵੱਲੋ approve ਕਰਨ ਤੇ ਅੱਗੇ forward ਹੋਵੇਗੀ.*

💥 Epunjab ਤੇ ਹਰ ਇਕ ਸਕੂਲ ਦੇ DDO ਸਕੂਲ ਦਾ ਵੇਰਵਾ ਸੈੱਟ ਕਰ ਦਿੱਤਾ ਗਿਆ ਹੈ ਪ੍ਰੰਤੂ ਸਟਾਫ ਵੱਲੋ ਅਪਣੇ ਲੈਵਲ ਤੇ ਅਪਣੇ DDO ਸਕੂਲ ਨੂੰ ਚੈਕ ਕਰ ਲਿਆ ਜਾਵੇ ਕੇ ਉਹਨਾਂ ਦਾ DDO epunjab ਬਿਲਕੁਲ ਠੀਕ ਦਰਸਾ ਰਹੀ ਹੈ ਜਾ ਨਹੀਂ? 💥

👉DDO ਸਕੂਲ ਚੈਕ ਕਰਨ ਦੀ ਵਿਧੀ👈

ਅਪਣੇ ਪਰਸਨਲ log in ਚ ਜਾ ਕੇ "APPLY" module ਤੇ ਜਾ Apply for leave ਆਪਸ਼ਨ ਤੇ click ਕਰੋ (leave apply ਨਹੀਂ ਕਰਨੀ ਸਿਰਫ leave performa ਖੋਲ ਕੇ ਹੀ ਵੇਖਣਾ) ਇਸ performa ਵਿਚ ਬਿਲਕੁਲ ਵਿਚਾਕਾਰ DDO ਸਕੂਲ ਦਾ ਨਾਮ ਸ਼ੋ ਹੋਵੇਗਾ.. ਜੇਕਰ DDO ਸਕੂਲ ਦਾ ਨਾਮ ਠੀਕ ਹੈ ਤਾਂ ਇਸ ਦਾ ਮਤਲਬ DDO ਸਕੂਲ ਦਾ ਵੇਰਵਾ epunjab ਤੇ ਠੀਕ updated ਹੈ ਅਤੇ ਜੇਕਰ ਤੁਹਾਡਾ DDO ਕੋਈ ਹੋਰ ਹੈ ਪਰ leave performa ਚ ਕੋਈ ਹੋਰ ਸਕੂਲ ਸ਼ੋ ਹੋ ਰਿਹਾ ਤਾਂ ਮਤਲਬ ਕੇ epunjab ਤੇ DDO ਸਕੂਲ ਠੀਕ ਕਰਨ ਦੀ ਜਰੂਰਤ ਹੈ ਜੋ ਕੇ transfer ਜਾ leave apply ਕਰਨ ਤੋ ਪਹਿਲਾ ਪਹਿਲਾ ਅਪਣੇ Block / Dist MIS ਦੇ ਨੋਟਿਸ ਚ ਲਿਆ ਕੇ ਠੀਕ ਕਰਵਾ ਲਿਆ ਜਾਵੇ ਤਾਂ ਜੋ ਕਿਸੇ ਵੀ ਸਟਾਫ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

ਸਕੂਲ ਮੁਖੀ ਅਤੇ epunjab nodel ਇਨਚਾਰਜ ਇਸ msg ਨੂੰ ਅਪਣੇ ਸਾਰੇ ਸਟਾਫ ਨਾਲ਼ ਸ਼ੇਅਰ ਜਰੂਰ ਕਰਨ

No comments:

Post a Comment